Punjabi Shayari | ਦਿਲ ਛੂਹਣ ਵਾਲੀ ਪੰਜਾਬੀ ਸ਼ਾਇਰੀ | Love, Sad & Romantic Shayari
Shayari ਸਿਰਫ਼ ਸ਼ਬਦ ਨਹੀਂ ਹੁੰਦੀ, ਇਹ ਦਿਲ ਦੀ ਬੋਲੀ ਹੁੰਦੀ ਹੈ। ਪੰਜਾਬੀ ਭਾਸ਼ਾ ਵਿੱਚ ਜਜ਼ਬਾਤਾਂ ਨੂੰ ਬਿਆਨ ਕਰਨ ਦਾ ਇੱਕ ਵੱਖਰਾ ਹੀ ਅੰਦਾਜ਼ ਹੁੰਦਾ ਹੈ। ਚਾਹੇ ਇਸ਼ਕ ਹੋਵੇ, ਦੋਸਤੀ ਹੋਵੇ ਜਾਂ ਦਿਲ ਦਾ ਦਰਦ — ਪੰਜਾਬੀ ਸ਼ਾਇਰੀ ਹਰ ਹਾਲਤ ਨੂੰ ਖੂਬਸੂਰਤੀ ਨਾਲ ਬਿਆਨ ਕਰਦੀ ਹੈ।
ਹੇਠਾਂ ਕੁਝ ਖ਼ਾਸ ਸ਼ਾਇਰੀਆਂ ਹਨ ਜੋ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚਣਗੀਆਂ:
❤️ Love Punjabi Shayari
1.
ਤੇਰਾ ਹਰ ਬੋਲ ਪਗਾਉਣਾ ਚਾਹੁੰਦਾ ਹਾਂ
ਤੇਰਾ ਹਰ ਦਰਦ ਬੰਢਾਉਣਾ ਚਾਹੁੰਦਾ ਹਾਂ
ਉਂਜ ਮਰਦੇ ਹੋਣੇ ਲੱਖ ਤੇਰੇਤੇ ,
ਮੈ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ
![]() |
| Punjabi Shayari | ਦਿਲ ਛੂਹਣ ਵਾਲੀ ਪੰਜਾਬੀ ਸ਼ਾਇਰੀ | Love, & Romantic Shayari |
ਗੱਲ ਬਸ ਐਨੀ ਆ ਸੱਜਣਾ
ਜਿਮੇ ਤੂੰ ਚਾਹੁੰਦੀ ਆ ਚਾ ਨੂੰ ਸੱਜਣਾ
ਮੈ ਉਦਾਂ ਤੈਨੂੰ ਚਾਹੁੰਦਾ ਹਾਂ
ਉਂਜ ਮਰਦੇ ਹੋਣੇ ਲੱਖ ਤੇਰੇਤੇ
ਮੈ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ
ਹਲਾਤ ਸਾਡੇ ਕੁਝ ਏਦਾਂ ਨੇ
ਤੈਨੂੰ ਪਾ ਭੀ ਸਕਦੇ ਨਹੀ, ਸੱਜਣਾ
ਤੈਨੂੰ ਖੋਨਾ ਭੀ ਨਹੀਂ ਚਾਹੁੰਦਾ ਹਾਂ
ਉਂਜ ਮਰਦੇ ਹੋਣੇ ਲੱਖ ਤੇਰੇਤੇ
ਮੈਂ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ
ਕੁਝ ਹੋਰ ਮੈ ਤੇਥੋ ਨਹੀਂ ਚਾਹੁੰਦਾ
ਬਸ ਕਹਦੇ ਕਿ ਤੂੰ ਮੇਰੀ ਆ
ਫੇਰ ਐਥੇ ਗੱਲ ਮੁਕਾਉਂਦਾ ਹਾਂ
ਉਂਜ ਮਰਦੇ ਹੋਣੇ ਲੱਖ ਤੇਰੇਤੇ
ਮੈ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ
🌹
ਤੇਰੇ ਨਾਲ ਬਿਤਾਇਆ ਹਰ ਪਲ,
ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਹਿੱਸਾ ਹੈ…
ਮਹਿਫ਼ਿਲ ਬੀਚ ਸੁਨੋਣ ਲਈ, ਸਭਤੋਂ ਸੋਹਣਾ ਕਿੱਸਾ ਹੈ...
ਮੇਰੇ ਹਰ ਬੋਲ ਮੇਰੇ ਹਰ ਜਿਕਰ ਦਾ ਬੱਸ ਤੂੰ ਹੀ ਹਿੱਸਾ ਹੈ
2.
“ਤੈਨੂੰ ਵੇਖ ਕੇ ਚਹਰੇ ਤੇ ਜਿਹੜੀ ਮੁਸਕਾਨ ਆਉਂਦੀ ਅ,
ਤੈਨੂੰ ਸੋਚਣ ਨਾਲ ਹੀ ਰੂਹ ਮੇਰੀ ਗੁੰਣਗੁਣਾਉਦੀ ਅ....
ਪਤਾ ਨਈ ਤੂੰ ਮਿਲਣਾ ਕਿ ਨਈ ਮੈਨੂੰ ਐੱਸ ਜਨਮ
ਪਰ ਮੈਨੂੰ ਲਗਦਾ ਥੋੜਾ ਜਿਹਾ ਤੂੰ ਭੀ ਮੈਨੂੰ ਚਾਹੁੰਦੀ ਅ ..
---
💔 Sad Punjabi Shayari
3.
ਜਿਸਨੂੰ ਦਿਲ ਦੇ ਨਾਲ ਚਾਹਿਆ ਸੀ,
ਉਹੀ ਦਿਲ ਤੋੜ ਕੇ ਚੱਲ ਦਿੱਤੇ…
ਹੁਣ ਦਿਲ ਵੀ ਕਹਿੰਦਾ —
"ਕਿਸੇ ਤੇ ਇੰਨਾ ਯਕੀਨ ਨਾ ਕਰੀ।”
4.
“ਦਿਲ ਤਾਂ ਅੱਜ ਵੀ ਉੱਥੇ ਹੀ ਫਸਿਆ ਪਿਆ ਹੈ,
ਜਿੱਥੇ ਤੂੰ ਛੱਡ ਕੇ ਗਈ ਸੀ…
ਰੱਬ ਜਾਣੇ ਵਾਪਸ ਆਉਣ ਦਾ ਰਾਹ
ਤੈਨੂੰ ਯਾਦ ਵੀ ਹੈ ਜਾਂ ਨਹੀਂ।”
![]() |
| Punjabi Shayari | ਦਿਲ ਛੂਹਣ ਵਾਲੀ ਪੰਜਾਬੀ ਸ਼ਾਇਰੀ | Sad Shayari |
ये भी पढ़ें: Sad Shayari
--
🌹 Romantic Punjabi Shayari
5.
“ਤੇਰੀਆਂ ਅੱਖਾਂ ਦਾ ਨੂਰ ਵੀ ਕਮਾਲ ਦਾ,
ਤੇਰੀ ਮੁਸਕਾਨ ਤਾਂ ਸਿੱਧਾ ਦਿਲ 'ਚ ਵੱਸ ਜਾਂਦੀ…
ਕਈ ਵਾਰੀ ਸੋਚਦਾ ਹਾਂ —
ਕੀ ਬਣਦਾ ਮੇਰਾ ਕਮਲੇ ਦਾ ਜੇ ਤੂੰ ਜਿੰਦਗੀ ਚ ਨਾ ਆਂਦੀ।”
6.
“ਤੇਰੇ ਨਾਲ ਗੱਲਾਂ ਕਰਦਿਆਂ
ਵਕਤ ਦਾ ਪਤਾ ਹੀ ਨਹੀਂ ਲੱਗਦਾ…
ਲੱਗਦਾ ਐ ਜਿਵੇਂ ਦੁਨੀਆ ਦੀਆਂ
ਸਾਰੀਆਂ ਖੁਸ਼ੀਆਂ ਮੇਰੇ ਹੱਥ ਆ ਗਈਆਂ ਹੋਣ।”
7.
ਰੂਹ ਨੂੰ ਸਕੂਨ ਮਿਲਦਾ ਏ ਜਦੋਂ ਤੇਰਾ ਦੀਦਾਰ ਹੁੰਦਾ ਏ,
ਏਕ ਪਲ ਤਕਣ ਲਈ ਤੈਨੂੰ ਬੜਾ ਇੰਤਜਾਰ ਹੁੰਦਾ ਏ,
ਕਦੇ ਜੇ ਨਾ ਆਣਾ ਹੋਵੇ ਤੇਰਾ ਔ ਰਾਹ ਤੇ,
ਫੇਰ ਨਾ ਪੁੱਛੋ ਕਿ ਦਿਲ ਕਿੰਨਾ ਬੇਕਰਾਰ ਹੁੰਦਾ ਏ।।
![]() |
| Punjabi Shayari | ਦਿਲ ਛੂਹਣ ਵਾਲੀ ਪੰਜਾਬੀ ਸ਼ਾਇਰੀ | Love, & Romantic Shayari |
8
ਪਿਆਰ ਪਾਉਣ ਲਈ ਜਾਣਾ ਪੈਂਦਾ
ਰੁੱਸਿਆ ਯਾਰ ਮਨਾਉਣਾ ਪੈਂਦਾ
ਉਂਜ ਤਾਂ ਨਾਲ ਕੁਝ ਜਾਣਾ ਨੀ
ਪਿਆਰ ਇ ਜਾਣਾ ਤੇ ਕਮਾਉਣਾ ਪੈਂਦਾ
---
ये भी पढ़ें:
Sad Punjabi Shayari
✨ Conclusion
Punjabi Shayari ਹਮੇਸ਼ਾ ਦਿਲ ਨੂੰ ਛੂਹਦੀ ਹੈ, ਕਿਉਂਕਿ ਇਹ ਸਿਰਫ਼ ਜਜ਼ਬਾਤਾਂ ਨੂੰ ਬਿਆਨ ਨਹੀਂ ਕਰਦੀ, ਸਗੋਂ ਉਹਨਾਂ ਨੂੰ ਮਹਿਸੂਸ ਕਰਾਉਂਦੀ ਵੀ ਹੈ। ਤੁਸੀਂ ਆਪਣੇ ਮਨਪਸੰਦ ਸ਼ਾਇਰੀ ਕਿਸਮ — ਲਵ, ਸੈਡ, ਰੋਮਾਂਟਿਕ ਜਾਂ ਦੋਸਤੀ — ਸਭ ਇਥੇ ਪੜ੍ਹ ਸਕਦੇ ਹੋ।
Punjabi shayari, Punjabi love shayari, sad Punjabi shayari, romantic Punjabi shayari, Punjabi dard shayari, punjabi quotes, best punjabi shayari, new punjabi shayari 2025.



टिप्पणियाँ
एक टिप्पणी भेजें