Punjabi Shayari | ਦਿਲ ਛੂਹਣ ਵਾਲੀ ਪੰਜਾਬੀ ਸ਼ਾਇਰੀ | Love, Sad & Romantic Shayari
Shayari ਸਿਰਫ਼ ਸ਼ਬਦ ਨਹੀਂ ਹੁੰਦੀ, ਇਹ ਦਿਲ ਦੀ ਬੋਲੀ ਹੁੰਦੀ ਹੈ। ਪੰਜਾਬੀ ਭਾਸ਼ਾ ਵਿੱਚ ਜਜ਼ਬਾਤਾਂ ਨੂੰ ਬਿਆਨ ਕਰਨ ਦਾ ਇੱਕ ਵੱਖਰਾ ਹੀ ਅੰਦਾਜ਼ ਹੁੰਦਾ ਹੈ। ਚਾਹੇ ਇਸ਼ਕ ਹੋਵੇ, ਦੋਸਤੀ ਹੋਵੇ ਜਾਂ ਦਿਲ ਦਾ ਦਰਦ — ਪੰਜਾਬੀ ਸ਼ਾਇਰੀ ਹਰ ਹਾਲਤ ਨੂੰ ਖੂਬਸੂਰਤੀ ਨਾਲ ਬਿਆਨ ਕਰਦੀ ਹੈ। ਹੇਠਾਂ ਕੁਝ ਖ਼ਾਸ ਸ਼ਾਇਰੀਆਂ ਹਨ ਜੋ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚਣਗੀਆਂ: ❤️ Love Punjabi Shayari 1. ਤੇਰਾ ਹਰ ਬੋਲ ਪਗਾਉਣਾ ਚਾਹੁੰਦਾ ਹਾਂ ਤੇਰਾ ਹਰ ਦਰਦ ਬੰਢਾਉਣਾ ਚਾਹੁੰਦਾ ਹਾਂ ਉਂਜ ਮਰਦੇ ਹੋਣੇ ਲੱਖ ਤੇਰੇਤੇ , ਮੈ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ Punjabi Shayari | ਦਿਲ ਛੂਹਣ ਵਾਲੀ ਪੰਜਾਬੀ ਸ਼ਾਇਰੀ | Love, & Romantic Shayari ਗੱਲ ਬਸ ਐਨੀ ਆ ਸੱਜਣਾ ਜਿਮੇ ਤੂੰ ਚਾਹੁੰਦੀ ਆ ਚਾ ਨੂੰ ਸੱਜਣਾ ਮੈ ਉਦਾਂ ਤੈਨੂੰ ਚਾਹੁੰਦਾ ਹਾਂ ਉਂਜ ਮਰਦੇ ਹੋਣੇ ਲੱਖ ਤੇਰੇਤੇ ਮੈ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ ਹਲਾਤ ਸਾਡੇ ਕੁਝ ਏਦਾਂ ਨੇ ਤੈਨੂੰ ਪਾ ਭੀ ਸਕਦੇ ਨਹੀ, ਸੱਜਣਾ ਤੈਨੂੰ ਖੋਨਾ ਭੀ ਨਹੀਂ ਚਾਹੁੰਦਾ ਹਾਂ ਉਂਜ ਮਰਦੇ ਹੋਣੇ ਲੱਖ ਤੇਰੇਤੇ ਮੈਂ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ ਕੁਝ ਹੋਰ ਮੈ ਤੇਥੋ ਨਹੀਂ ਚਾਹੁੰਦਾ ਬਸ ਕਹਦੇ ਕਿ ਤੂੰ ਮੇਰੀ ਆ ਫੇਰ ਐਥੇ ਗੱਲ ਮੁਕਾਉਂਦਾ ਹਾਂ ਉਂਜ ਮਰਦੇ ਹੋਣੇ ਲੱਖ ਤੇਰੇਤੇ ਮੈ ਤੇਰੇ ਨਾਲ ਜਿਉਣਾ ਚਾਹੁੰਦਾ ਹਾਂ 🌹 ਤੇਰੇ ਨਾਲ ਬਿਤਾਇਆ ਹਰ ਪਲ, ਮੇ...